Monday, 2 April 2012

ਖਾਮੋਸ਼ੀ


ਖਾਮੋਸ਼ੀ ਦਾ ਕੀ ਹੈ
ਇਹ ਤਾ ਉੜਦਾ ਪੰਛੀ ਹੈ
 ਕਦੇ ਇਸ ਟਹਿਣੀ
ਕਦੇ ਉਸ ਟਹਿਣੀ

ਮੈਂ ਵੀ ਖਿੜਕੀ ਖੋਲ ਹੈ ਦਿੱਤੀ
ਤੇ ਚੋਗਾ ਤਾਂ ਤੂੰ ਪਾ ਦਿੱਤਾ ਸੀ .... 

1 comment:

  1. ਚੋਗਾ ਤਾਂ ਤੂੰ ਪਾ ਦਿੱਤਾ ਸੀ .... wah.....

    ReplyDelete